Home ਕੀਤਾ ਜਾ ਰਿਹਾ ਅਵੈਦ ਕਲੋਨੀ ਦਾ ਨਿਰਮਾਣ byDaily Report News -September 10, 2026 0 ਜਲੰਧਰ ਦੇ ਬਸੰਤ ਵਿਹਾਰ ਦੇ ਨੇੜੇ ਇੱਕ ਅਵੈਦ ਕਲੋਨੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਿਸ ਵਿੱਚ ਕੁਝ ਕਾਰਪਰੇਸ਼ਨ ਦੀਆਂ ਕਾਲੀਆਂ ਭੇਡਾਂ ਮਿਲੀਆਂ ਹੋਈਆਂ ਹਨ ਅਤੇ ਇਸ ਗੱਲ ਦਾ ਖੁਲਾਸਾ ਅਗਲੇ ਭਾਗ ਵਿੱਚ ਕੀਤਾ ਜਾਏਗਾ। Facebook Twitter