ਕਪੂਰਥਲਾ ਵਿੱਚ ਵਾਰਡ ਨੰਬਰ 49 ਤੋਂ ਸਰਦਾਰ ਕੁਲਦੀਪ ਸਿੰਘ ਜੀ ਨੇ ਕੀਤੀ ਕਾਂਗਰਸ ਪਾਰਟੀ ਵਜੋਂ ਜਿੱਤ ਹਾਸਿਲ

ਕਪੂਰਥਲਾ ਵਿੱਚ ਵਾਰਡ ਨੰਬਰ 49 ਤੋਂ ਸਰਦਾਰ ਕੁਲਦੀਪ ਸਿੰਘ ਜੀ ਨੇ ਕਾਂਗਰਸ ਪਾਰਟੀ ਵੱਲੋਂ ਜਿੱਤ ਹਾਸਿਲ ਕੀਤੀ ਹ ਤੇ ਉਹਨਾਂ ਦੀ ਧਰਮ ਪਤਨੀ ਮਨਜੀਤ ਕੌਰ ਜੀ ਜੋ ਸਾਬਕਾ ਕੌਂਸਲਰ ਸਨ ਉਹਨਾਂ ਦੀ ਮਿਹਨਤ ਦੇ ਨਾਲ ਅਤੇ ਮੁਹੱਲਾ ਨਿਵਾਸੀਆਂ ਦੀ ਸਪੋਰਟ ਦੇ ਨਾਲ ਉਹਨਾਂ ਨੇ ਜਿੱਤ ਹਾਸਿਲ ਕੀਤੀ ਹ ਅਤੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਸੇ ਤਰ੍ਹਾਂ ਹੀ ਆਪਣੇ ਮੁਹੱਲਾ ਨਿਵਾਸੀਆਂ ਦੀ ਸੇਵਾ ਕਰਦਾ ਰਹਾਂਗਾ ਅਤੇ ਇਸ ਜਿੱਤ ਦੇ ਵਿੱਚ ਉਹਨਾਂ ਦੇ ਸਾਥੀ ਜੋ ਕਿ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਹਨ ਜੋ ਕਿ ਉਹਨਾਂ ਦੀ ਜਿੱਤ ਵਿੱਚ ਬਹੁਤ ਹੀ ਸਹਿਯੋਗ ਦਿੱਤਾ ਹੈ। ਅਤੇ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਸਾਥੀ ਵੀ ਮੇਰੇ ਮਹੱਲੇ ਨ ਉਹਨਾਂ ਦੇ ਨਾਲ ਸ਼ੁਰੂ ਤੋਂ ਹੀ ਜਦੋਂ ਉਹਨਾਂ ਨੇ ਪਾਰਟੀ ਜੁਆਇਨਿੰਗ ਕੀਤੀ ਹ ਔਰ ਉਦੋਂ ਦੇ ਉਹਨਾਂ ਦੇ ਨਾਲ ਹਨ ਨਰਿੰਦਰ ਸਿੰਘ ਜੀ ਪਿਯੂਸ਼ ਜੀ ਅਭਿਸ਼ੇਕ ਜੀ ਜੋ ਕੀ ਉਹਨਾਂ ਦਾ ਨਿੱਜੀ ਤੌਰ ਤੇ ਸਾਥ ਦੇ ਰਹੇ ਹਨ ਅਤੇ ਉਹਨਾਂ ਦੇ ਸਾਥੀ ਉਹਨਾਂ ਦਾ ਹਮੇਸ਼ਾ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਗੇ ਅਤੇ ਉਹਨਾਂ ਦੇ ਸਾਥੀ ਨਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਉਹਨਾਂ ਦੇ ਹੱਕ ਵਿੱਚ ਖੜੇ ਰਹਿਣਗੇ ਨਰਿੰਦਰ ਸਿੰਘ ਦਾ ਇਹ ਵੀ ਕਹਿਣਾ ਹੈ ਕੀ ਉਹਨਾਂ ਨੇ ਹਮੇਸ਼ਾ ਹੀ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਉਹ ਕਰਦੇ ਰਹਿਣਗੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਹੀ ਖੜੇ ਰਹਾਂਗੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਜੋ ਕਿ ਅੱਜ ਉਹਨਾਂ ਦੀ ਜਿੱਤ ਹੋ ਚੁੱਕੀ ਹੈ

Post a Comment

Previous Post Next Post