ਇੰਦਰਜੀਤ ਸਿੰਘ ਸ਼ੀਤਲ ਸਿੰਘ ਅਤੇ ਵਿਵੇਕ ਓਹਰੀ ਜੀ ਨੇ ਕੀਤੀ ਯਾਰੀ ਦੀ ਇੱਕ ਹੋਰ ਨਵੀਂ ਮਿਸਾਲ ਕੀਤੀ ਕਾਇਮ

ਪੰਜਾਬੀ ਇੰਡਸਟਰੀ ਦੇ ਵਿੱਚ ਹੋਣ ਵਾਲੀ ਰਿਲੀਜ ਫਿਲਮ ਸਰਪੰਚ ਜੋ ਕਿ 10 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ ਜਿਸ ਵਿੱਚ ਪ੍ਰੋਡਿਊਸਰ ਇੰਦਰਜੀਤ ਸਿੰਘ ਜੀ ਸੀਤਲ ਸਿੰਘ ਜੀ ਅਤੇ ਵਿਵੇਕ ਓਰੀ ਜੀ ਦੇ ਵੱਲੋਂ ਤਿਆਰ ਕੀਤੀ ਗਈ ਹੈ ਇਸ ਵਿੱਚ ਮੁੱਖ ਕਿਰਦਾਰ ਦੇਵ ਖਰੋਡ ਵਜੋਂ ਨਿਭਾਇਆ ਗਿਆ ਇਹ ਫਿਲਮ ਹੋਰ ਵੀ ਦੇਸ਼ਾਂ ਵਿੱਚ ਦਿਖਾਈ ਜਾਏਗੀ ਇਹ ਫਿਲਮ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਦੇ ਆਪਸੀ ਸਬੰਧ ਬਾਰੇ ਜਾਣਕਾਰੀ ਕਰਵਾਉਂਦੀ ਹੈ ਇਸ ਫਿਲਮ ਨੂੰ ਲੈ ਕੇ ਇੰਦਰਜੀਤ ਜੀ ਸੀਤਲ ਜੀ ਅਤੇ ਵਿਵੇਕ ਓਰੀ ਜੀ ਨੇ ਇੱਕ ਦੋਸਤੀ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਹੈ ਕਿ ਇਸ ਦੋਸਤੀ ਨੂੰ ਬਹੁਤ ਅੱਗੇ ਤੱਕ ਲਿਜਾਣਗੇ ਅਤੇ ਮਿਲ ਕੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਰੂਰ ਕਰਨਗੇ ਇੰਦਰਜੀਤ ਦਾ ਕਹਿਣਾ ਹੈ ਕਿ ਸਾਡੀ ਦੋਸਤੀ ਜਿਹੜੀ ਹਮੇਸ਼ਾ ਇਦਾਂ ਹੀ ਬਣੀ ਰਹੇਗੀ ਅਤੇ ਅਸੀਂ ਇੱਕ ਦੂਜੇ ਨਾਲ ਇਦਾਂ ਹੀ ਖੜੇ ਰਹਾਂਗੇ ਇੰਦਰਜੀਤ ਦੀ ਵੱਲੋਂ ਕਿਹਾ ਗਿਆ ਹੈ ਕਿ ਸਾਡੀ ਮੂਵੀ ਨੂੰ 10 ਜੁਲਾਈ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਜਰੂਰ ਵੇਖਿਆ ਜਾਵੇ ਇੰਦਰਜੀਤ ਜੀ ਅਤੇ ਸੀਤਲ ਜੀ ਦੀ ਇਹ ਉਨਾਂ ਵੱਲੋਂ ਕਹਿਣਾ ਹੈ ਕਿ ਅਸੀਂ ਪੰਜਾਬ ਵਿੱਚ ਜਨਮ ਲਿਆ ਅਤੇ ਪੰਜਾਬ ਨੂੰ ਹਮੇਸ਼ਾ ਹੀ ਅੱਗੇ ਰੱਖਾਂਗੇ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ ਪੰਜਾਬ ਦਾ ਸਭਿਆਚਾਰ ਇਦਾਂ ਹੀ ਕਾਇਮ ਰਹੇਗਾ ਅਤੇ ਯਾਰੀ ਦੀ ਮਿਸਾਲ ਇਦਾਂ ਹੀ ਕਾਇਮ ਰਹੇਗੀ ਇੰਦਰ ਜੀ ਵੱਲੋਂ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਭਰਾ ਆਪਸ ਵਿੱਚ ਮਿਲ ਕੇ ਰਹੋ ਅਤੇ ਆਪਣੇ ਭਰਾ ਮਿੱਤਰ ਦਾ ਹਮੇਸ਼ਾ ਸਾਥ ਦਿਓ...

Post a Comment

Previous Post Next Post