ਬੀਜੇਪੀ ਨੇਤਾ ਮੋਨੂਪੁਰੀ ਤੇ ਕੀਤਾ ਗਿਆ ਹਮਲਾ ਕਿਸੇ ਆਪਸੀ ਜਮੀਨ ਨੂੰ ਲੈ ਕੇ ਹੋਈ ਸੀ ਬਹਿਸ ਕਿਸੇ ਤੀਸਰੇ ਵਿਅਕਤੀ ਵੱਲੋਂ ਕੀਤੀ ਗਈ ਫਾਇਰਿੰਗ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਤੇ ਸੀਸੀਟੀਵੀ ਖੰਗਾਲ ਰਹੀ ਹੈ.. ਸੀਸੀ ਟੀਵੀ ਦੇ ਵਿੱਚ ਫਾਇਰ ਕਰਨ ਵਾਲਾ ਵਿਅਕਤੀ ਕੈਦ ਹੋ ਚੁੱਕਾ..
ਬੀਜੇਪੀ ਨੇਤਾ ਮੋਨੂਪੁਰੀ ਤੇ ਕੀਤਾ ਗਿਆ ਹਮਲਾ
byDaily Report News
-
0